“ਇੰਟਰਨੈੱਟ ਅਤੇ ਆਨਲਾਈਨ ਜ਼ਿੰਦਗੀ ਦੀ ਦਰੁਸਤਾ ਹੀ ਸਾਡੇ ਹੋਣ ਦਾ ਕਾਰਨ ਹੈ” Mitchell Baker, Executive Chair of the Board, Mozilla Foundation
Mozilla ਪਰਦੇਦਾਰੀ ਦਾ ਸਨਮਾਨ ਕਰਨ ਵਾਲੇ ਉਤਪਾਦ ਬਣਾਉਂਦਾ ਹੈ
-
ਪ੍ਰਾਈਵੇਟ ਅਤੇ ਸੁਰੱਖਿਅਤ ਬਰਾਊਜ਼ਿੰਗ -
ਵੈੱਬ ਉੱਤੇ ਸਭ ਤੋਂ ਦਿਲਚਸਪ ਲੇਖ -
ਫ਼ਰਜ਼ੀ ਖ਼ਰੀਦਦਾਰੀ ਰੀਵਿਊਆਂ ਨੂੰ ਖੋਜੋ -
ਸਪੈਮਰਾਂ ਤੋਂ ਆਪਣੇ ਫ਼ੋਨ ਨੰਬਰ ਤੇ ਈਮੇਲਾਂ ਨੂੰ ਓਹਲੇ ਰੱਖੋ -
ਤੁਹਾਡੇ ਭਰੋਸੇ ਦੇ ਕਾਬਲ VPN -
ਡਾਟਾ ਬਰੋਕਰਾਂ ਤੋਂ ਆਪਣੀ ਪ੍ਰਾਈਵੇਟ ਜਾਣਕਾਰੀ ਨੂੰ ਬਚਾਓ
“Mozilla ਸੰਸਾਰ ਨੂੰ ਸਿੱਧ ਕਰਨ ਲਈ ਦ੍ਰਿੜ੍ਹ ਹੈ ਕਿ ਭਰੋਸੇਯੋਗ AI ਨਾਲ ਕਾਰੋਬਾਰ ਕੀਤਾ ਜਾ ਸਕਦਾ ਹੈ। ਇਹਨਾਂ ਗੁੰਝਲਦਾਰ ਸਿਸਟਮ ਦੇ ਆਧਾਰ ਵਿੱਚ ਇਨਸਾਨੀ ਹੱਕ, ਡਾਟਾ ਸੁਰ ੱਖਿਆ ਅਤੇ ਪਾਰਦਰਸ਼ਤਾ ਵਰਗੀਆਂ ਗੱਲਾਂ ਨੂੰ ਧਿਆਨ ਵਿਚ ਰੱਖਿਆ ਜਾ ਸਕਦਾ ਹੈ।” Politico
Mozilla ਕੀ ਹੈ?
ਇੰਟਰਨੈੱਟ ਨੂੰ ਸਭ ਲਈ ਆਜ਼ਾਦ ਅਤੇ ਪਹੁੰਚ ਵਿੱਚ ਰੱਖਣ ਨੂੰ ਯਕੀਨੀ ਬਣਾਉਣ ਲਈ ਅੱਜ ਹੀ Mozilla Foundation ਨੂੰ ਦਾਨ ਦਿਓ।
ਚੰਗੇ ਇੰਟਰਨੈੱਟ ਲਈ ਜੰਗ ਵਿੱਚ ਹਿੱਸਾ ਬਣੋ
That one time we gave away our source-code…